Gurbani Word

ਆਨ

Aan

Another word

Meaning


  • Other, Else; Else’s

ਅਰਥ ਦੂਜਾ, ਹੋਰ; ਪਰਾਇਆ

ਆਨ in Gurbani


ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ Ang 1377
Leaving the Diamond-like-Vaheguru, people put their hopes in others.
ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥ Ang 1218
Remember Vaheguru who gives you everything. Why would you go to anyone else?