Meaning
- Inexhaustible, Continuous, Endless, Without any decrease
ਅਰਥ ਜੋ ਮੁੱਕੇ ਨਾ, ਨਿਰੰਤਰ, ਬਿਨਾ ਤੋਟ, ਘਾਟੇ ਰਹਿਤ
ਅਖੁਟ in Gurbani
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ ਅਖੁਟ ਭੰਡਾਰਾ ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥