Meaning
ਅੰਮ੍ਰਿਤੁAmrit
- Immortal, Nectar, Elixir, Life giving substance
ਅਰਥ ਅਮਰ, ਰਸ, ਅਮਰ ਕਰ ਦੇਣ ਵਾਲਾ
ਅੰਮ੍ਰਿਤAmrit
- Immortal, Never dying;
- Nectar, Life giving substance;
- Ambrosial, Sweet, Delicious..
Word card
Shared in the original series, July 2023.
ਅੰਮ੍ਰਿਤੁ in Gurbani
ਅੰਮ੍ਰਿਤੁ
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥
ਅੰਮ੍ਰਿਤ
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥