Gurbani Word

ਅਪਰਾਧੀ

Apraadhee

Another word

Meaning


  • Sinner, Guilty, Offender

ਅਰਥ ਪਾਪੀ, ਕਸੂਰਵਾਰ, ਅਪਰਾਧ ਕਰਨ ਵਾਲਾ

ਅਪਰਾਧੀ in Gurbani


ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥ ਹਮ ਅਪਰਾਧੀ ਤੁਮੑ ਬਖਸਾਤੇ ॥ ਜਿਸੁ ਪਾਪੀ ਕਉ ਮਿਲੈ ਨ ਢੋਈ ॥ ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
O True Guru, you are free of hate; You are my Lord, the Great Giver. I am a sinner; You are the Forgiver. The sinner, who finds no refuge anywhere, if he seeks your Shelter, then his life becomes pure.

Where this word appears