Gurbani Word

ਭਜਨ

Bhajan

Another word

Meaning


  • Meditation, Contemplation, Remembrance

ਅਰਥ ਸਿਮਰਨ, ਪੂਜਨ, ਜਪਣਾ

ਭਜਨ in Gurbani


ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥ ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥
The mind is entangled in Maaya and has forgotten the Name of Vaheguru. Says Nanak, without Vaheguru's meditation, what is the use of this human life? ||30|| The mortal does not think of Vaheguru; he is blinded by the wine of Maaya. Says Nanak, without meditation on Vaheguru, he is caught in the noose of Death. ||31||

Where this word appears