Gurbani Word

ਭੰਜਨ · ਭੰਜਨੁ

Bhanjan

Another word

Meaning


ਭੰਜਨBhanjan

  • Destroyer, Remover

ਅਰਥ ਦੂਰ ਕਰਨ ਵਾਲਾ, ਤੋੜਨ ਵਾਲਾ, ਨਾਸ ਕਰਨ ਵਾਲਾ

ਭੰਜਨੁBhanjan

  • Destroyer, Remover

ਅਰਥ ਤੋੜਨ ਵਾਲਾ, ਨਾਸ ਕਰਨ ਵਾਲਾ

ਭੰਜਨ in Gurbani


ਭੰਜਨ

ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
O ignorant man, you should be afraid of sin. Seek the Sanctuary of Vaheguru, who is Merciful to the meek, and the destroyer of all fears. ||1|| Pause and reflect.

Raag Gauree · Ang 220

Listen to this shabad

ਭੰਜਨੁ

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
Your Name is the destroyer of sorrow, O Vaheguru; Your Name is the destroyer of sorrow.