Meaning
ਭਰਮਿBharam
- In doubt
ਅਰਥ ਭੁਲੇਖੇ, ਅਗਿਆਨਤਾ ਵਿੱਚ
ਭਰਮੁBharam
- Doubt, Ignorance
- Wandering
ਅਰਥ ਭੁਲੇਖਾ, ਅਗਿਆਨ, ਭਟਕਣਾ
ਭਰਮਿ in Gurbani
ਭਰਮਿ
ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥
ਭਰਮੁ
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥
ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥ Those who have tasted the Amrit of Vaheguru’s Name, enjoy its flavour; without tasting it, people wander in doubt.