Gurbani Word

ਦਰਸਨੁ

Darsan

Another word

Meaning


  • Vision, Sight

ਅਰਥ ਦੀਦਾਰ

ਦਰਸਨੁ in Gurbani


ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥ Separation is death, and Union with Vaheguru is life. Please bless Your servant with Your Divine Vision.
ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥
The anxiety of my mind departed, since I obtained Your Blessed Vision.
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
O Vaheguru, I pray that I may not even catch sight of those, who focus their mind on loving any other than You!
ਦਰਸਨੁ ਮਾਗਉ ਦੇਹਿ ਪਿਆਰੇ ॥
I beg for the Sight of Yours; please, give it to me, O Beloved Vaheguru!