Gurbani Word

ਦਹ ਦਿਸਿ

Deh Dis

Another word

Meaning


  • In ten directions (implies all directions)

ਅਰਥ ਦਸ ਦਿਸ਼ਾਵਾਂ ਵਿੱਚ (ਭਾਵ ਹਰ ਪਾਸੇ)

ਦਹ ਦਿਸਿ in Gurbani


ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
For the sake of profit and accumulating wealth, one goes out, searching in ten directions. But does not think of the Great Generous Giver, Vaheguru, in their heart even for an instant.

Where this word appears