Gurbani Word

ਦੇਖਿ

Dekh

Another word

Meaning


  • Seeing, Looking, Beholding

ਅਰਥ ਵੇਖ ਕੇ

ਦੇਖਿ in Gurbani


ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥
I live by seeing Your Darshan, O Guru. This is my perfect blessing, O Vaheguru.
ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
I live by continually seeing the sight of the Guru.