Gurbani Word

ਗਾਵੈ

Gaavai

Another word

Meaning


  • Sing, Sings

ਗਾਵੈ in Gurbani


ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥
Nanak sings Vaheguru's Praise and is lovingly focused on Him, night and day.
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
Then, at the rising of the sun, the Sikh of the Guru sings Gurbani; whether sitting or standing, he meditates on Vaheguru's Name.
ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥
Vaheguru’s humble servant sings the Praises of His Name. Even if someone slanders the servant, the servant does not give up his goodness.