Gurbani Word

ਗੁਰ

Gur

Another word

Meaning


  • Guru, Teacher, Spiritual Teacher

ਅਰਥ ਸਿਖਿਆ ਦੇਣ ਵਾਲਾ, ਗਿਆਨ ਦਾਤਾ, ਗੁਰੂ

ਗੁਰ in Gurbani


ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥
Without the Perfect Guru, no one is saved (from the cycle of countless births and deaths). Baba Nanak says - reflect on this wisdom.
ਮਨ ਗੁਰ ਮਿਲਿ ਕਾਜ ਸਵਾਰੇ ॥
O mind, resolve your affairs by meeting the Guru.