Gurbani Word

ਹੀ

Hee

Another word

Meaning


  • Only, Alone
  • Actually, Definitely; Signifies emphasis..

ਅਰਥ ਕੇਵਲ, ਸਿਰਫ਼, ਨਿਸਚੇ, ਯਕੀਨਨ; ਜੋਰ ਦੇਣ ਲਈ ਵਰਤਿਆ ਜਾਂਦਾ..

ਹੀ in Gurbani


ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
He alone finds Vaheguru’s shelter, who has met the Perfect Guru.
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
The Jewel - Vaheguru is (actually) within my heart, but I do not have any knowledge of Him.
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
Everything comes from the Naam (indeed), without the True Guru, Naam is not experienced.