Gurbani Word

ਜਹ

Jeh

Another word

Meaning


  • Wherever, When, (Whom?, Which?)

ਜਹ in Gurbani


ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥
Wherever I look, there I find the True Lord. Without understanding, the world argues in falsehood.
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ From whom should I hide? Whom should I try to fool? Wherever I look, I see Vaheguru near me.
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥
Wherever I look, there I see Vaheguru present; He is never far away from any place. O my soul, remember Him always, who is contained in everything and everyone!