Gurbani Word

ਜੋਬਨ

Joban

Another word

Meaning


  • Youth, Young age

ਅਰਥ ਜਵਾਨੀ, ਯੁਵਾ ਅਵਸਥਾ

ਜੋਬਨ in Gurbani


ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ ਫਰੀਦਾ ਕਿਤਂੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥
I am not afraid of losing my youth, as long as I do not lose the Love of my Husband Lord (Vaheguru). O Fareed, so many youths, have dried up like withering flowers, without the Love for Vaheguru.

Where this word appears