Meaning
- A large unit of time, Age, Period, Times
- World
ਅਰਥ ਸਮੇਂ ਦੀ ਇੱਕ ਵਡੀ ਇਕਾਈ, ਯੁਗ, ====, ਜ਼ਮਾਨਾ, ਸੰਸਾਰ, ਜਗਤ, ਜਗ
Word card
Shared in the original series, April 2024.
ਜੁਗ in Gurbani
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥