Meaning
- Of
- Some, Someone, Anyone, Rare
ਅਰਥ ਦੇ, ==, ਕੋਈ
Word card
Shared in the original series, January 2024.
ਕੇ in Gurbani
ਜਿਨ ਕੇ ਚਿਤ ਕਠੋਰ ਹਹਿ ਸਿ ਬਹਹਿ ਨ ਸਤਿਗੁਰ ਪਾਸਿ ॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥