Gurbani Word

ਕੀਮਤਿ

Keemat

Another word

Meaning


  • Price, Value, Worth

Word card


ਕੀਮਤਿ — card from the original 365 Gurbani Words series

Shared in the original series, December 2023.

ਕੀਮਤਿ in Gurbani


ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
If I was a bird, flying through hundreds of skies over skies, and if I became invisible, neither eating nor drinking anything, even then, I can’t estimate Your Value, Vaheguru. How can I describe the Greatness of Your Name?
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥
No price can be put on the gifts from Vaheguru. How can you then estimate the Giver (Vaheguru)?
ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥
The value (of the moment of union with Vaheguru) cannot be estimated; it brings peace beyond measure.
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥
If one surrenders his mind upon meeting the True Guru, who can estimate his worth?