Gurbani Word

ਖਾਇ

Khaaye

Another word

Meaning


  • Eats, Consumes; Devour, Destroy; Receives, Suffers

ਅਰਥ ਖਾਂਦਾ ਹੈ; ਹੜਪਦਾ ਹੈ, ਮੁਕਾਂਦਾ ਹੈ; ਸਹਾਰਦਾ ਹੈ, ਭੁਗਤਦਾ ਹੈ

ਖਾਇ in Gurbani


ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
People eat what they believe to be sweet (pleasures), but it turns out to be bitter (painful) in taste.
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥
If one’s mind gets attached with Vaheguru, then death does not devour (scare) him.
ਮੰਨੈ ਮੁਹਿ ਚੋਟਾ ਨਾ ਖਾਇ ॥
By truly believing (in Vaheguru), one does not receive blows (of suffering) on his face.