Gurbani Word

ਖਜਾਨਾ

Khajaana

Another word

Meaning


  • Treasure, Store

ਅਰਥ ਧਨ ਰੱਖਣ ਦਾ ਘਰ, ਕੋਸ਼, ਭੰਡਾਰ

ਖਜਾਨਾ in Gurbani


ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥
When I opened and looked upon the treasure (Baani) of my father and grandfather, then my mind became immensely pleased.

Where this word appears