Gurbani Word

ਕਿਰਪਾ

Kirpa

Another word

Meaning


  • Blessings, Grace, Kindness, Mercy

ਅਰਥ ਦਇਆ, ਮਿਹਰਬਾਨੀ

ਕਿਰਪਾ in Gurbani


ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥
O Vaheguru, please show Your Mercy, so that I may sing Your praises. Says Nanak, by reciting Your Name, I find peace.
ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥
Keep me under Your Protection, Vaheguru; shower me with Your Mercy.