Gurbani Word

ਕਿਸੁ

Kis

Another word

Meaning


  • Whom, Whose; To someone

ਅਰਥ ਕੌਣ, ਕਿਸ ਨੂੰ, ਕਿਹਨੂੰ; ਕਿਸੇ ਨੂੰ

ਕਿਸੁ in Gurbani


ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
With whom should I become friends, if the whole world is to pass away? Ang 468