Gurbani Word

ਮਹਾਰਾਜਾ

Mahaaraaja

Another word

Meaning


  • Great King, Emperor, Sovereign

ਅਰਥ ਸ਼ਹਨਸ਼ਾਹ, ਉਹ ਰਾਜਾ ਜਿਸ ਦੇ ਅਧੀਨ ਹੋਰ ਰਾਜੇ ਹੋਣ

ਮਹਾਰਾਜਾ in Gurbani


ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥
Vaheguru is the King of kings, the Emperor of emperors. Who else should we meditate upon, leaving such a Supreme Sovereign Being?

Where this word appears