Gurbani Word

ਮਸਕੀਨ

Maskeen

Another word

Meaning


  • Quiet, Humble, Meek, Gentle; Poor

ਅਰਥ ਚੁੱਪਚਾਪ ਰਹਿਣ ਵਾਲਾ, ਨਿਮਾਣਾ ਜਿਹਾ; ਗਰੀਬ

ਮਸਕੀਨ in Gurbani


ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
I am poor and meek, but I belong to You, O Vaheguru! Save me, please save me, O Greatest of the Great!

Where this word appears