Gurbani Word

ਮਸਤਕਿ

Mastak

Another word

Meaning


  • Forehead, Head
  • Mahan Kosh says ਮਥਾ but shouldn’t it be ਮੱਥਾ ?

ਅਰਥ ਮੱਥਾ, ਸਿਰ

ਮਸਤਕਿ in Gurbani


ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥ ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥
The more clever tricks I tried, the more I got entangled in them. When the Saint (Guru) placed His Hand upon my forehead, then I was liberated.
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥
Vaheguru Himself preserves the honour of His servants; He places both His Hands upon their heads.