Meaning
ਮਤੁMat
- No, Not, Do not
- In case, May be; Intoxicated
ਅਰਥ ਨਿਸ਼ੇਧ ਬੋਧਕ, ਮਤੇ, ਮਤਾਂ, ਸ਼ਾਯਦ, ਕਦਾਚਿਤ; ਮਸਤ
ਮਤਿMat
- Intellect, Understanding, Knowledge..
Word card
Shared in the original series, August 2023.
ਮਤੁ in Gurbani
ਮਤੁ
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥
ਮਤਿ
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥