Gurbani Word

ਮੀਤੁ · ਮੀਤ

Meet

Another word

Meaning


ਮੀਤੁMeet

  • Friend

ਅਰਥ ਮਿੱਤਰ, ਦੋਸਤ

ਮੀਤMeet

  • Friend

ਅਰਥ ਮਿੱਤਰ, ਦੋਸਤ

ਮੀਤੁ in Gurbani


ਮੀਤੁ

ਮੀਤੁ ਕਰੈ ਸੋਈ ਹਮ ਮਾਨਾ ॥
Whatever my Friend (Vaheguru) does, I accept.

ਮੀਤ

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
O my Friend, O Divine Guru, please enlighten me with Vaheguru’s Naam.
ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥
They are my beloved, and they are my dear friends, who inspire me to remember Vaheguru’s Name.

Where this word appears