Gurbani Word

ਨਾਨਕ

Naanak

Another word

Meaning


  • Our First Guru Sahib
  • O Nanak - Writer’s name used in Gurbani by Guru Sahibs

ਅਰਥ ਸਾਡੇ ਪਹਿਲੇ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਿਆ ਗਿਆ, ਸਾਰੇ ਗੁਰੂ ਸਾਹਿਬਾਨ ਦਾ ਕਾਵਿ-ਉਪਨਾਮ

ਨਾਨਕ in Gurbani


ਨਾਨਕ ਭਗਤਾ ਸਦਾ ਵਿਗਾਸੁ ॥
O Nanak, the devotees are forever in bliss.
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
Listening to the cries (of humanity), the Generous Lord sent Guru Nanak into this world.