Gurbani Word

ਨਾਉ

Naao

Another word

Meaning


  • Name (mostly refers to Vaheguru's Name)..

ਨਾਉ in Gurbani


ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥
I am a sacrifice to those who recite Your Name, O Vaheguru. To those who take Your Name, I am forever a sacrifice.