Gurbani Word

ਨਿਰਭਉ

Nirbhau

Another word

Meaning


  • Fearless

ਅਰਥ ਨਿਡਰ, ਬੇਖ਼ੌਫ਼

ਨਿਰਭਉ in Gurbani


ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥
Those who meditate on the Fearless, the Fearless Vaheguru, all their fears disappear.
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
Sing the Songs of Praise of my Fearless (Vaheguru).
ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥
I have become fearless, singing the Praises of Vaheguru; In the Saadh Sangat, my pains have been taken away.