Gurbani Word

ਨਿਰਮਲ

Nirmal

Another word

Meaning


  • Pure, Spotless, Bright (Vaheguru)

ਅਰਥ ਪਵਿੱਤਰ, ਮੈਲ ਰਹਿਤ

ਨਿਰਮਲ in Gurbani


ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
Pure, Pure, Pure is Your Baanee.
ਐਸੋ ਹੀਰਾ ਨਿਰਮਲ ਨਾਮ ॥ ਜਾਸੁ ਜਪਤ ਪੂਰਨ ਸਭਿ ਕਾਮ ॥
The Pure Name of Vaheguru is such a diamond that by uttering it, all tasks are perfectly completed.