Gurbani Word

ਪਗ · ਪਗਿ

Pag

Another word

Meaning


ਪਗPag

  • Foot, Feet

ਅਰਥ ਪੈਰ, ਚਰਨ

ਪਗਿPag

  • Feet

ਅਰਥ ਪੈਰ, ਚਰਣ

ਪਗ in Gurbani


ਪਗ

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
The head trembles, the feet wobble, and the eyes lose their sight.

ਪਗਿ

ਪ੍ਰਾਨੀ ਪਰਮ ਪੁਰਖ ਪਗਿ ਲਾਗੋ ॥ ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥
O Mortal! Fall at the feet of the Supreme Being (Vaheguru). Why are you sleeping in worldly attachments? Awaken for once, and be aware (of the purpose of life).