Gurbani Word

ਪ੍ਰੀਤਿ

Preet

Another word

Meaning


  • Love, Affection

ਅਰਥ ਪਿਆਰ, ਪ੍ਰੇਮ

ਪ੍ਰੀਤਿ in Gurbani


ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
Of all the loves in the world, the most supreme love is for the enchanting, beautiful Beloved - Vaheguru.
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥ ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥
One becomes pure, pure, purest of pure, O Nanak, who recites Vaheguru's Name with heart-felt love.