Gurbani Word

ਪ੍ਰੀਤਮ

Preetam

Another word

Meaning


  • Beloved

ਪ੍ਰੀਤਮ in Gurbani


ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥
Nanak gives this advice: O beloved mind, without Vaheguru, all outward show is false.
ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥
Those who are thirsty for You, O my Beloved (Vaheguru), are not separated from You.
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥
I cannot survive without seeing my Beloved. My eyes are flowing with tears.