Gurbani Word

ਪਿਆਰਾ

Pyaaraa

Another word

Meaning


  • Beloved

ਅਰਥ ਪ੍ਰਿਯ, ਜਿਸ ਨਾਲ ਪਿਆਰ ਹੋਵੇ

ਪਿਆਰਾ in Gurbani


ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥
Burn away those rituals and customs which cause me to forget my Beloved (Vaheguru).

Where this word appears