Meaning
- Wealth, Capital, Property; Merchandise
- Set right, Sorted, Resolved
ਅਰਥ ਪੂੰਜੀ; ਖਰੀਦਿਆ ਹੋਇਆ ਮਾਲ, ===, ਠੀਕ, ਦਰੁਸਤ
Word card
Shared in the original series, February 2024.
ਰਾਸਿ in Gurbani
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥