Meaning
- Present Throughout, Pervading, Absorbed
- Engaged, Immersed, Absorbed
- Sun
ਅਰਥ ਰਮਿਆ ਹੋਇਆ, ਵਿਆਪਕ, ਸਮਾਇਆ ਹੋਇਆ, ਰੁੱਝੇ ਹੋਏ, ਮਸਤ ਹੋਏ, ਮਗਨ, ਸੂਰਜ
ਰਵਿ in Gurbani
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
ਸਾਚਿ ਰਤੇ ਤਿਨ ਸਦ ਬਸੰਤ ॥ ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥
ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥