Gurbani Word

ਰੋਗੁ

Rog

Another word

Meaning


  • Disease, Suffering

ਅਰਥ ਬਿਮਾਰੀ, ਦੁੱਖ

ਰੋਗੁ in Gurbani


ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
Forgetting the Beloved (Vaheguru), even for a moment, produces terrible disease/suffering in the mind. Ang 21