Meaning
- Appearance, Look, Form, Shape
- Beauty
ਅਰਥ ਸ਼ਕਲ, ਸੂਰਤ, ਪ੍ਰਕਾਰ, ===, ਸੁੰਦਰਤਾ
Word card
Shared in the original series, March 2024.
ਰੂਪ in Gurbani
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥
ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥