Gurbani Word

ਸਾਗਰੁ

Saagar

Another word

Meaning


  • Ocean, World-Ocean

ਅਰਥ ਸਮੁੰਦਰ, ਸੰਸਾਰ ਰੂਪੀ ਸਮੁੰਦਰ

ਸਾਗਰੁ in Gurbani


ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥
He alone crosses over this world-ocean, who sings the Praises of Vaheguru. Ang 813