Meaning
ਸਾਹਿਬSaahib
- Master, Lord, Husband (Vaheguru)
- A respectable figure
ਅਰਥ ਮਾਲਕ, ਪ੍ਰਭੂ, ਪਤੀ (ਵਾਹਿਗੁਰੂ), ਸਤਿਕਾਰਯੋਗ ਹਸਤੀ
ਸਾਹਿਬੁSaahib
- Master, Lord, Vaheguru
ਸਾਹਿਬ in Gurbani
ਸਾਹਿਬ
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥
ਸਾਹਿਬੁ
ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥