Gurbani Word

ਸੰਗਿ

Sang / Sung

Another word

Meaning


  • In, With; Companion, Company

ਅਰਥ ਨਾਲ, ਸਮੇਤ; ਸਾਥੀ

ਸੰਗਿ in Gurbani


ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥
In the company of the True Guru, the mind does not waver. because the Gurmukh speaks the sweet life-giving Words of the Guru.
ਪਿਆਰੇ ਤੂ ਮੇਰੋ ਸੁਖਦਾਤਾ ॥ ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥
O my Beloved (Vaheguru), You alone are my Giver of peace. Ever since the Perfect Guru gave me these Teachings, I am attached only with You.