Gurbani Word

ਸਰਬ

Sarab

Another word

Meaning


  • All, Everything, Everyone

ਅਰਥ ਸਭ, ਸਗਲ, ਸਾਰੇ

ਸਰਬ in Gurbani


ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
The True Guru is the Giver of all peace and comfort - seek His Shelter.
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥
Why do you search for Him (Vaheguru) in the forest? Though He is unattached, He resides in all places. He is always with you.