Meaning
ਸਰਨਿSaran
- Safe Place, Shelter, Sanctuary
ਅਰਥ ਓਟ, ਪਨਾਹ, ਸ਼ਰਣ
ਸਰਨSaran
- Protection, Safe place, Shelter, Sanctuary
ਅਰਥ ਓਟ, ਆਸਰਾ
ਸਰਣਿSaraṇ
- In a Safe Place, Shelter, Sanctuary..
ਸਰਨਿ in Gurbani
ਸਰਨਿ
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਸਰਨ
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
ਸਰਣਿ
ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥