Gurbani Word

ਸੇਤੀ

Setee

Another word

Meaning


  • With

ਅਰਥ ਨਾਲ

ਸੇਤੀ in Gurbani


ਐਸੀ ਸੰਚਿ ਜੁ ਬਿਨਸਤ ਨਾਹੀ ॥ ਪਤਿ ਸੇਤੀ ਅਪੁਨੈ ਘਰਿ ਜਾਹੀ ॥
Gather that wealth (of Naam) which shall never perish; so that you may go to your true home with honour.
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥
In this astonishing forest of the world, there is chaos and confusion; cries of pain can be heard along the way. I am in love with You, O my Husband (Vaheguru); (Thus) Nanak, crosses the jungle with joy.