Meaning
- To serve, worship
- Sev(i). 1. ਉਪਾਸਨਾ/ਪੂਜਾ ਕਰ। 2. ਗ੍ਰਹਿਣ/ਧਾਰਨ ਕਰ ਕੇ। 3. ਸੇਵਾ ਕਰਕੇ। 4. ਸਿਮਰ। 1. worship. 2. by assuming, by adopting. 3. serving. 4. recite. ਉਦਾਹਰਨਾ:
ਅਰਥ ਸੇਵਾ ਕਰਣਾ, ਉਪਾਸਨਾ ਕਰਣਾ
ਸੇਵਿ in Gurbani
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
1. ਹਰਿ ਗੁਰ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥ Raga Sireeraag 1, 19, 1:2 (P: 21). ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥ (ਪੂਜਾ/ਉਪਾਸਨਾ ਨਾਲ). Raga Sireeraag 3, 41, 1:2 (P: 29). ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ Raga Gaurhee 5, 158, 1:1 (P: 214). 2. ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥ Raga Maajh 4, Asatpadee 34, 5:3 (P: 130). 3. ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲ ਨ ਲਾਏ ॥ Raga Aaasaa 5, 153, 1:2 (P: 408). ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ (ਸੇਵਾ ਕਰਦੇ). Raga Goojree 5, 32, 2:1 (P: 503). 4. ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥ Raga Maaroo 3, Solhaa 9, 12:3 (P: 1053).