Gurbani Word

ਸੋ

So

Another word

Meaning


  • That, Like

ਸੋ in Gurbani


ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
Whoever is seen, that (person) shall depart; who should I make my friend?
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥
That Beloved True Guru is always with me; wherever I may be, He will save me.
ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥
Meditate continually on that Vaheguru, who has no end or limit.