Gurbani Word

ਤਾਤੀ

Taa-Tee

Another word

Meaning


  • Hot, Burning, Painful

ਅਰਥ ਤੱਤੀ, ਗਰਮ, ਸੜਦੀ ਹੋਈ, ਦੁੱਖਦਾਇਕ

ਤਾਤੀ in Gurbani


ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
Not even the hot wind touches one who is under the Protection of Vaheguru.

Where this word appears