Gurbani Word

ਵਡਭਾਗੀ

Vadbhaagee

Another word

Meaning


  • Fortunate, Due to good fortune

ਅਰਥ ਵੱਡੇ ਭਾਗਾਂ ਕਰਕੇ, ਵੱਡੇ ਭਾਗਾਂ ਵਾਲੇ, ਖ਼ੁਸ਼ਨਸੀਬ

ਵਡਭਾਗੀ in Gurbani


ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥
Very fortunate are those who develop love for Naam. Associating with them, we cross over the world-ocean.
ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥
Becoming detached, I am in love with Vaheguru; by great good fortune, Vaheguru dwells in my mind.
ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥ Those who meditate on Vaheguru are very fortunate. They receive Vaheguru’s Treasures.
ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥
One who guides a lost being to the path of Vaheguru; such a Guru is obtained through good fortune.