Gurbani Word

ਵਰਤੈ

Vartai

Another word

Meaning


  • ਹੁੰਦਾ ਹੈ Happens
  • ਵਿਆਪਕ ਹੈ Present

ਵਰਤੈ in Gurbani


ਹੁੰਦਾ ਹੈ Happens
ਸਭੁ ਕਛੁ ਵਰਤੈ ਤਿਸ ਕਾ ਕੀਆ ॥
Everything happens as per the Will of Vaheguru.
ਵਿਆਪਕ ਹੈ Is present
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
Those who have falsehood present within them don't like the Truth.
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥
O Nanak, Vaheguru is watching over and is present within the Creation that runs under His Command.